top of page



ਪੋਸਟ ਆਫਿਸ ਦੀ 5 ਸਾਲ ਵਾਲੀ ਧਮਾਕੇਦਾਰ ਸਕੀਮ
22/07/2025 ਦੇਸ਼ ਭਰ ਵਿਚ ਪੋਸਟ ਆਫਿਸ ਦੀਆਂ ਬਚਤ ਯੋਜਨਾਵਾਂ ਕਾਫੀ ਮਸ਼ਹੂਰ ਹਨ, ਖਾਸ ਕਰਕੇ ਗਰੀਬ ਅਤੇ ਮੱਧ ਵਰਗੀ ਪਰਿਵਾਰ ਪੋਸਟ ਆਫਿਸ ਦੀ ਸੇਵਿੰਗ ਸਕੀਮ 'ਚ ਵੱਧ ਤੋਂ...
Jul 22, 20252 min read


ਕੱਲ੍ਹ ਬੰਦ ਰਹਿਣਗੇ ਬੈਂਕ?
22/07/2025 23 ਜੁਲਾਈ, ਹਿੰਦੂ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੋਣ ਜਾ ਰਿਹਾ ਹੈ। ਲੋਕ ਇਸ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦੇਸ਼ ਦੇ ਕਈ ਸ਼ਹਿਰਾਂ...
Jul 22, 20251 min read


ਹੁਣ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
22/07/2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਨ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ਨੂੰ ਬੰਬ ਨਾਲ...
Jul 22, 20251 min read


ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਫਟਿਆ ਬੱਦਲ, ਤਿੰਨ ਹਾਈਵੇਅ ਸਮੇਤ 468 ਸੜਕਾਂ ਬੰਦ, ਹੁਣ ਤੱਕ 121 ਦੀ ਮੌ*ਤ, ਤਸਵੀਰਾਂ 'ਚ ਦੇਖੋ ਤਬਾਹੀ
21/07/2025 ਹਿਮਾਚਲ ਪ੍ਰਦੇਸ਼ ਵਿੱਚ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸਾਵਧਾਨੀ ਦੇ ਤੌਰ 'ਤੇ, ਅੱਜ, ਸੋਮਵਾਰ ਨੂੰ ਕਈ...
Jul 21, 20253 min read


ਘਰ 'ਤੇ ਪੱਥਰ ਡਿੱਗਣ ਕਾਰਨ ਨਵ-ਵਿਆਹੇ ਜੋੜੇ ਦੀ ਮੌ*ਤ
21/07/2025 ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਮਾਹਲਾ ਵਿਕਾਸ ਬਲਾਕ ਦੇ ਗ੍ਰਾਮ ਪੰਚਾਇਤ ਚੜ੍ਹੀ ਦੇ ਸੁਤਾਹ ਪਿੰਡ ਵਿੱਚ ਐਤਵਾਰ ਰਾਤ ਨੂੰ ਭਾਰੀ ਮੀਂਹ ਨੇ ਤਬਾਹੀ ਮਚਾ...
Jul 21, 20252 min read


'ਜੇ ਮੈਂ ਡਿੱਗੀ ਤਾਂ ਬਚਾ ਲਓਗੇ...', ਮਜ਼ਾਕ-ਮਜ਼ਾਕ 'ਚ ਚਲੀ ਗਈ ਔਰਤ ਦੀ ਜਾਨ; ਚੌਥੀ ਮੰਜ਼ਿਲ ਦੀ ਕੰਧ 'ਤੇ ਬੈਠੀ ਸੀ
20/07/2025 ਸਾਈਬਰ ਸਿਟੀ 'ਚ ਪਤੀ ਨਾਲ ਮਜ਼ਾਕ ਕਰਦੇ-ਕਰਦੇ ਇਕ ਔਰਤ ਦੀ ਜਾਨ ਚਲੀ ਗਈ। 22 ਸਾਲਾ ਔਰਤ ਨੇ ਛੱਤ ਦੀ ਕੰਧ 'ਤੇ ਬੈਠ ਕੇ ਆਪਣੇ ਪਤੀ ਤੋਂ ਪੁੱਛਿਆ ਕਿ ਜੇ ਉਹ...
Jul 20, 20252 min read


ਨੌਜਵਾਨ ਦੀ ਕੈਨੇਡਾ 'ਚ ਸਵੀਮਿੰਗ ਪੂਲ 'ਚ ਵਾਪਰੇ ਹਾਦਸੇ ਦੌਰਾਨ ਮੌ*ਤ
20/07/2025 ਓਨਟਾਰੀਓ ਦੇ ਬਲੂ ਮਾਊਂਟੇਨ ਵਿਲੇਜ ਵਿਖੇ ਲੰਘੀ 17 ਜੁਲਾਈ, 2025 ਨੂੰ ਵਾਪਰੇ ਸਵਿਮਿੰਗ ਪੂਲ ਹਾਦਸੇ ਵਿੱਚ 22 ਸਾਲਾਂ ਦੇ ਰਵੀਸ਼ ਨਰੰਗ ਦੀ ਮੌਤ ਹੋ ਜਾਣ ਦੀ...
Jul 20, 20251 min read


ਕੀ ਹੈ ਤੁਲਸੀ ਲਗਾਉਣ ਲਈ ਸਹੀ ਦਿਸ਼ਾ, ਜਾਣੋ
19/07/2025 ਤੁਲਸੀ ਸਿਰਫ਼ ਇੱਕ ਪੌਦਾ ਨਹੀਂ ਹੈ। ਇਹ ਧਾਰਮਿਕ ਆਸਥਾ, ਸਕਾਰਾਤਮਕ ਊਰਜਾ ਅਤੇ ਖੁਸ਼ੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਹਿੰਦੂ ਧਰਮ ਵਿੱਚ ਇਹ ਮੰਨਿਆ ਜਾਂਦਾ...
Jul 19, 20251 min read


ਮਾਂ-ਪਿਉ ਬਣੇ Kiara Advani ਅਤੇ Siddharth Malhotra
16/07/2025 Siddharth Malhotra ਅਤੇ Kiara Advani ਮਾਪੇ ਬਣ ਗਏ ਹਨ। ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਧੀ ਦੇ ਰੂਪ ਵਿੱਚ ਕੀਤਾ ਹੈ। ਮੰਗਲਵਾਰ ਨੂੰ...
Jul 16, 20251 min read


ਭਾਰੀ ਮੀਂਹ ਕਾਰਨ Maa Vaishno Devi ਦਾ ਬੈਟਰੀ ਕਾਰ ਮਾਰਗ ਵੀ ਠੱਪ; ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
15/07/2025 ਜੰਮੂ ਡਵੀਜ਼ਨ ’ਚ ਹੋ ਰਹੀ ਬਾਰਿਸ਼ ਵਿਚਾਲੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਹੋਰ ਹਲਕੀ ਤੋਂ ਤੇਜ਼ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਉਸ ਤੋਂ ਬਾਅਦ...
Jul 15, 20252 min read


ਸ੍ਰੀ ਹਰਿਮੰਦਰ ਸਾਹਿਬ ਨੂੰ RDX ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਦੇ ਹੀ ਫੈਲੀ ਦਹਿਸ਼ਤ; ਵਧਾਈ ਗਈ ਸੁਰੱਖਿਆ
14/07/2025 ਸ਼੍ਰੀ ਹਰਿਮੰਦਿਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਕਿਸੇ ਅਣਪਛਾਤੇ ਵਿਅਕਤੀ ਨੇ ਈਮੇਲ ਰਾਹੀਂ ਦਿੱਤੀ ਸੀ। ਇਹ ਜਾਣਕਾਰੀ...
Jul 14, 20251 min read


ਗੱਡੀ ਨੂੰ ਹਟਾਉਣ ਤੋਂ ਇਨਕਾਰ ਕਰਨ 'ਤੇ ਪੈਟਰੋਲ ਪਾ ਕੇ ਲਾਈ ਅੱ*ਗ, ਮਚਿਆ ਹੰਗਾਮਾ
14/07/2025 ਦੱਖਣੀ ਦਿੱਲੀ ਦੇ ਆਰਕੇ ਪੁਰਮ ਇਲਾਕੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਭਿਆਨਕ ਘਟਨਾ ਵਾਪਰੀ। ਸੈਕਟਰ-8 ਮਾਰਕੀਟ ਵਿੱਚ ਬਾਈਕ ਮਕੈਨਿਕ ਗਯਾ ਪ੍ਰਸਾਦ ਉਰਫ਼ ਕਾਲੂ...
Jul 14, 20251 min read


ਔਡੀ ਕਾਰ ਨੇ ਫੁੱਟਪਾਥ 'ਤੇ ਸੁੱਤੇ 5 ਲੋਕਾਂ ਨੂੰ ਕੁਚ*ਲਿਆ, ਡਰਾਈਵਰ ਗ੍ਰਿਫ਼ਤਾਰ
13/07/2025 ਰਾਜਧਾਨੀ ਦਿੱਲੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਦੱਖਣ-ਪੱਛਮੀ ਦਿੱਲੀ ਦੇ ਵਸੰਤ...
Jul 13, 20252 min read


ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਹੋਈ ਲਾਪਤਾ, ਵਿਚ ਅਸਮਾਨ ਫਸੇ ਲੋਕ, 12 ਘੰਟਿਆਂ ਬਾਅਦ ਮਿਲਿਆ ਜਹਾਜ਼
08/07/2025 ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਲਾਪਤਾ ਹੋ ਗਈ। ਵਰਜਿਨ ਅਟਲਾਂਟਿਕ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ VS301 ਦੀ ਤਕਨੀਕੀ ਖਰਾਬੀ ਕਾਰਨ...
Jul 8, 20251 min read


NH-707 'ਤੇ ਖਿਸਕੀ ਜ਼ਮੀਨ, ਸੜਕ 'ਤੇ ਫਸੇ ਸੈਂਕੜੇ ਵਾਹਨ; ਪਹਾੜਾਂ ਤੋਂ ਡਿੱਗ ਰਹੇ ਪੱਥਰ ਤੇ ਚੱਟਾਨਾਂ
04/07/2025 ਹਿਮਾਚਲ ਪ੍ਰਦੇਸ਼ ਵਿੱਚ ਨਿਰਮਾਣ ਅਧੀਨ ਰਾਜ ਦਾ ਪਹਿਲਾ ਗ੍ਰੀਨ ਕੋਰੀਡੋਰ ਪਾਉਂਟਾ ਸਾਹਿਬ ਸ਼ਿਲਾਈ ਗੁਮਾ ਰਾਸ਼ਟਰੀ ਰਾਜਮਾਰਗ 707 ਦੇਰ ਰਾਤ ਲਗਭਗ 12 ਵਜੇ...
Jul 4, 20252 min read


ਹੋਰ ਵਧੀਆਂ ਮਜੀਠੀਆ ਦੀਆਂ ਮੁਸ਼ਕਲਾਂ, ਮਾਣਹਾਨੀ ਕੇਸ 'ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤਾ ਨੋਟਿਸ
04/07/2025 ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਿਕਰਮ ਮਜੀਠੀਆ ਨੂੰ ਇਕ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਉਨ੍ਹਾਂ ਦੇ ਖ਼ਿਲਾਫ਼ ਮਾਣਹਾਨੀ ਕੇਸ 'ਚ ਜਾਰੀ ਕੀਤਾ ਗਿਆ ਹੈ।...
Jul 4, 20251 min read


40 ਸਾਲਾ ਅਧਿਆਪਕਾ ਨੂੰ ਨਾਬਾਲਗ ਵਿਦਿਆਰਥੀ ਨਾਲ ਹੋਇਆ ਪਿਆਰ, Anti-Anxiety ਦਵਾਈ ਖਵਾ ਕੇ ਕਰਦੀ ਸੀ ਇਹ ਕੰਮ, ਇੰਝ ਖੁੱਲ੍ਹੀ ਪੋਲ
02/07/2025 ਮੁੰਬਈ ਦੇ ਇੱਕ ਮਸ਼ਹੂਰ ਸਕੂਲ ਦੀ 40 ਸਾਲਾ ਮਹਿਲਾ ਅਧਿਆਪਕਾ 'ਤੇ ਆਪਣੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਧਿਆਪਕਾ ਪਿਛਲੇ...
Jul 2, 20251 min read


Pharma Plant Blast 'ਚ ਹੁਣ ਤੱਕ 34 ਮੌ*ਤਾਂ
01/07/2025 ਸਿਗਾਚੀ ਇੰਡਸਟਰੀਜ਼ ਦੇ ਪਾਸੁਮਿਆਲਮ ਵਿੱਚ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ...
Jul 1, 20251 min read


ਹੁਣ 15 ਸਾਲ ਪੁਰਾਣੇ ਵਾਹਨਾਂ ’ਤੇ ਲੱਗੀ ਬ੍ਰੇਕ; ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ
01/07/2025 ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਦੇ ਆਪਣੀ ਉਮਰ ਪੂਰੀ ਕਰ ਚੁੱਕੇ ਵਾਹਨਾਂ ਸੰਬੰਧੀ ਹੁਕਮਾਂ ਤੋਂ ਬਾਅਦ, ਟਰਾਂਸਪੋਰਟ ਵਿਭਾਗ ਨੇ ਅਜਿਹੇ ਵਾਹਨਾਂ...
Jul 1, 20252 min read


ਕੱਪੜਾ ਵਪਾਰੀ ਨੇ ਪਤਨੀ ਤੇ ਧੀ ਸਮੇਤ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮਚੀ ਸਨਸਨੀ
30/06/2025 ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੱਕ ਘਰ ਵਿੱਚੋਂ ਪਤੀ, ਪਤਨੀ ਤੇ ਧੀ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਸੋਮਵਾਰ ਸਵੇਰੇ...
Jun 30, 20251 min read
bottom of page